ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕਰ ਲਿਆ ਗਿਆ ਗੰਭੀਰ ਨੋਟਿਸ, ਬਿਨਾਂ ਪ੍ਰਵਾਨਗੀ ਕੋਈ ਵੀ ਅਧਿਕਾਰੀ ਨਹੀਂ ਛੱਡ ਸਕੇਗਾ ਆਪਣਾ ਹੈਡਕੁਆਰਟਰ, ਕਈ ਅਧਿਕਾਰੀ ਸ਼ਾਮ ਨੂੰ ਛੱਡ ਦਿੰਦੇ ਸਨ ਆਪਣਾ ਸਟੇਸ਼ਨ

ਚੰਡੀਗੜ੍ਹ, 6 ਮਾਰਚ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ ਪੱਤਰ ਜਾਰੀ ਕੀਤਾ ਹੈ ਕਿ ਜਿਸ ਵਿੱਚ ਸਰਕਾਰੀ ਅਧਿਕਾਰੀਆਂ ਵੱਲੋਂ ਬਿਨ੍ਹਾਂ ਪ੍ਰਵਾਨਗੀ ਦੇ ਹੈਡਕੁਆਰਟਰ ਛੱਡਣ ਸਬੰਧੀ ਹਿਦਾਇਤਾ ਜਾਰੀ ਕੀਤੀਆ ਗਇਆ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਅਧਿਕਾਰੀ ਆਪਣੇ ਸਟੇਸ਼ਨ ਤੇ ਰਹਿਣ ਦੀ ਬਜਾਏ ਸ਼ਾਮ ਪੰਜ ਵਜੇ … Continue reading ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕਰ ਲਿਆ ਗਿਆ ਗੰਭੀਰ ਨੋਟਿਸ, ਬਿਨਾਂ ਪ੍ਰਵਾਨਗੀ ਕੋਈ ਵੀ ਅਧਿਕਾਰੀ ਨਹੀਂ ਛੱਡ ਸਕੇਗਾ ਆਪਣਾ ਹੈਡਕੁਆਰਟਰ, ਕਈ ਅਧਿਕਾਰੀ ਸ਼ਾਮ ਨੂੰ ਛੱਡ ਦਿੰਦੇ ਸਨ ਆਪਣਾ ਸਟੇਸ਼ਨ